ਲੋਕ ਸਭਾ ਚੋਣਾਂ ਦੇ ਚਲਦਿਆਂ ਪੰਜਾਬ ਕਾਂਗਰਸ ਸੋਸ਼ਲ ਮੀਡੀਆ 'ਤੇ ਹੋਈ ਸਰਗਰਮ

ਚੰਡੀਗੜ੍ਹ- ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਕਾਂਗਰਸ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ। ਪਾਰਟੀ ਵਲੋਂ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਯੂਨਿਟ ਵਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ 'ਚ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਭਾਰਤ ਬਨੋਤਰਾ ਨੂੰ ਦੀਨਾਨਗਰ, ਕੰਵਰ ਪ੍ਰਤਾਪ ਸਿੰਘ ਗਿੱਲ ਨੂੰ ਕਾਦੀਆਂ, ਅਰਵਿੰਦ ਸੇਖੜੀ ਨੂੰ ਬਟਾਲਾ, ਅਕਾਸ਼ ਸ਼ਰਮਾ ਨੂੰ ਫ਼ਤਿਹਗੜ੍ਹ ਚੂੜੀਆਂ, ਰਾਕੇਸ਼ ਭਾਰਦਵਾਜ ਨੂੰ ਡੇਰਾ ਬਾਬਾ ਨਾਨਕ, ਰਣਜੀਤਪਾਲ ਸਿੰਘ ਛੀਨਾ ਨੂੰ ਰਾਜਾਸਾਂਸੀ, ਰੋਹਿਤ ਪੂਰੀ ਨੂੰ ਅੰਮਿ੍ਤਸਰ ਪੱਛਮੀ, ਗੌਰਵ ਭੱਲਾ ਨੂੰ ਅੰਮਿ੍ਤਸਰ ਕੇਂਦਰੀ, ਨਰੇਨ ਵਸ਼ਿਸ਼ਟ ਨੂੰ ਕਪੂਰਥਲਾ, ਜਸਕੀਰਤ ਸਿੰਘ ਨੂੰ ਖਡੂਰ ਸਾਹਿਬ, ਰਾਕੇਸ਼ ਬਿੱਟੂ ਨੂੰ ਉੜਮੁੜ, ਸਤਿੰਦਰਪਾਲ ਸਿੰਘ ਕਮਲ ਨੂੰ ਹੁਸ਼ਿਆਰਪੁਰ, ਅਮਰੀਕ ਸਿੰਘ ਜੱਜਾ ਨੂੰ ਬੰਗਾ, ਅਰੁਣ ਦੀਵਾਨ ਨੂੰ ਨਵਾਂਸ਼ਹਿਰ, ਹਰਚੰਦ ਸਿੰਘ ਨੂੰ ਚਮਕੌਰ ਸਾਹਿਬ, ਕੁਲਵਿੰਦਰ ਸਿੰਘ ਨੂੰ ਖਰੜ, ਕਮਲਪ੍ਰੀਤ ਸਿੰਘ ਨੂੰ ਐਸ.ਏ.ਐਸ. ਨਗਰ, ਪਰਮਵੀਰ ਸਿੰਘ ਟਿਵਾਣਾ ਨੂੰ ਫ਼ਤਿਹਗੜ੍ਹ ਸਾਹਿਬ, ਸ਼ਰਨ ਭੱਟੀ ਨੂੰ ਅਮਲੋਹ, ਗੁਰਪ੍ਰੀਤ ਸਿੰਘ ਪੰਨੂ ਨੂੰ ਖੰਨਾ, ਸੁਖਦੇਵ ਸਿੰਘ ਨੂੰ ਸਮਰਾਲਾ, ਗਿਰੀਸ਼ ਸ਼ਰਮਾ ਨੂੰ ਲੁਧਿਆਣਾ ਕੇਂਦਰੀ, ਹਰਜੀਤ ਸਿੰਘ ਕਿੰਗ ਨੂੰ ਲੁਧਿਆਣਾ ਪੱਛਮੀ, ਪਿ੍ੰਸ ਗੋਇਲ ਨੂੰ ਲੁਧਿਆਣਾ ਉੱਤਰੀ, ਹਰਸ਼ ਜੈਨ ਨੂੰ ਰਾਏਕੋਟ, ਬਲਵਿੰਦਰ ਸਿੱਧੂ ਨੂੰ ਫ਼ਿਰੋਜ਼ਪੁਰ ਸ਼ਹਿਰੀ, ਸਵਰਣ ਸਿੰਘ ਸੰਧੂ ਨੂੰ ਗੁਰੂ ਹਰਿ ਸਹਾਏ, ਪਲਵਿੰਦਰ ਸਿੰਘ ਨੂੰ ਅਬੋਹਰ, ਨਵੀਨ ਗਿਰਧਰ ਨੂੰ ਗਿੱਦੜਬਾਹਾ, ਸੁਖਦੀਪ ਸਿੰਘ ਮਾਨ ਨੂੰ ਮੁਕਤਸਰ, ਬਲਜੀਤ ਸਿੰਘ ਢਿੱਲਾਂ ਨੂੰ ਜੈਤੋਂ, ਗੁਰਦਾਸ ਸਿੰਘ ਸਿੱਧੂ ਨੂੰ ਭੂਚੋਮੰਡੀ, ਰੁਪਿੰਦਰ ਸਿੱਧੂ ਨੂੰ ਸਰਦੂਲਗੜ੍ਹ, ਅਵਤਾਰ ਸਿੰਘ ਨੂੰ ਲਹਿਰਾਗਾਗਾ, ਦੀਪ ਸੰਘੇੜਾ ਨੂੰ ਭਦੌੜ, ਵਰੁਣ ਗੋਇਲ ਨੂੰ ਬਰਨਾਲਾ, ਜਗਤਾਰ ਦਹਿਆ ਨੂੰ ਮਹਿਲ ਕਲਾਂ, ਇੰਦਰਪਾਲ ਚੀਮਾ ਨੂੰ ਨਾਭਾ, ਰੋਹਿਤ ਜਲੋਟਾ ਨੂੰ ਪਟਿਆਲਾ ਦਿਹਾਤੀ, ਹਰਵਿੰਦਰ ਸਿੰਘ ਖੋਖਰ ਨੂੰ ਰਾਜਪੁਰਾ, ਕੁਲਵਿੰਦਰ ਸਿੰਘ ਨੂੰ ਸਨੌਰ, ਜਸਵਿੰਦਰ ਜੁਲਕਾ ਨੂੰ ਪਟਿਆਲਾ, ਵਰੁਣ ਨੂੰ ਭੁਲੱਥ, ਚੇਤਨ ਸ਼ਰਮਾ ਨੂੰ ਸੁਜਾਨਪੁਰ, ਕੁਲਜੀਤ ਸੈਣੀ ਨੂੰ ਭੋਆ, ਪੰਕਜ ਮਹਾਜਨ ਨੂੰ ਪਠਾਨਕੋਟ, ਓਾਕਾਰ ਸਿੰਘ ਨੂੰ ਗੁਰਦਾਸਪੁਰ, ਸਚਿਨ ਕੁਮਾਰ ਕਾਲੀਆ ਨੂੰ ਸ੍ਰੀ ਹਰਿਗੋਬਿੰਦਪੁਰ, ਰਣਬੀਰ ਸਿੰਘ ਰਾਣਾ ਨੂੰ ਅਜਨਾਲਾ, ਗੁਰਜੀਤ ਸਿੰਘ ਨੂੰ ਮਜੀਠਾ, ਪ੍ਰਦੀਪ ਸਿੰਘ ਨੂੰ ਜੰਡਿਆਲਾ, ਵਿਸ਼ਾਲ ਸਰੀਨ ਨੂੰ ਅੰਮਿ੍ਤਸਰ ਉੱਤਰੀ, ਜਿੰਮੀ ਢੀਂਗਰਾ ਨੂੰ ਅੰਮਿ੍ਤਸਰ ਪੂਰਬੀ, ਰਵਿੰਦਰਪਾਲ ਸਿੰਘ ਨੂੰ ਅੰਮਿ੍ਤਸਰ ਦੱਖਣੀ, ਸਰਵਦੀਪ ਸਿੰਘ ਨੂੰ ਅਟਾਰੀ, ਗੁਰਨਿਸ਼ਾਨ ਸਿੰਘ ਨੂੰ ਬਾਬਾ ਬਕਾਲਾ, ਅਮਰਬੀਰ ਸਿੰਘ ਨੂੰ ਤਰਨਤਾਰਨ, ਸ਼ਰਨਜੀਤ ਸਿੰਘ ਨੂੰ ਖੇਮਕਰਨ, ਗੁਰਸ਼ਰਨ ਸਿੰਘ ਨੂੰ ਪੱਟੀ, ਜਸਪ੍ਰੀਤ ਸਿੰਘ ਜੱਸੀ ਗਿੱਲ ਨੂੰ ਫਗਵਾੜਾ, ਰੋਹਿਤ ਨੂੰ ਫਿਲੌਰ, ਰਮਨੀਕ ਸਿੰਘ ਲੱਖਾ ਨੂੰ ਨਕੋਦਰ, ਸੁਲੱਖਣ ਸਿੰਘ ਢੇਸੀ ਨੂੰ ਸ਼ਾਹਕੋਟ, ਹਰਪ੍ਰੀਤ ਸਿੰਘ ਨੂੰ ਜਲੰਧਰ ਪੱਛਮੀ, ਸੰਨੀ ਅਰੋੜਾ ਨੂੰ ਜਲੰਧਰ ਕੇਂਦਰੀ, ਜੋੜੀ ਅਟਵਾਲ ਨੂੰ ਜਲੰਧਰ ਛਾਉਣੀ, ਰਿਸ਼ੀ ਗੁਪਤਾ ਨੂੰ ਆਦਮਪੁਰ, ਕਸ਼ਮੀਰ ਸਿੰਘ ਨੂੰ ਮੁਕੇਰੀਆਂ, ਵਿਨੋਦ ਕੁਮਾਰ ਨੂੰ ਦਸੂਹਾ, ਨਵਪ੍ਰੀਤ ਰਾਹਿਲ ਨੂੰ ਸ਼ਾਮ ਚੁਰਾਸੀ, ਡਾ. ਪੰਕਜ ਸ਼ਿਵ ਨੂੰ ਚੱਬੇਵਾਲ, ਹਨੀ ਸੋਨੀ ਨੂੰ ਗੜ੍ਹਸ਼ੰਕਰ, ਵਿਜੈਪਾਲ ਸਿੰਘ ਨੂੰ ਬਲਾਚੌਰ, ਦੀਪਕ ਨੰਦਾ ਨੂੰ ਅਨੰਦਪੁਰ ਸਾਹਿਬ, ਬਬਲਾ ਦਿਲਬਰ ਪੁਰਖਾਲੀ ਨੂੰ ਰੂਪਨਗਰ, ਰੁਪਿੰਦਰ ਰੁਪਲ ਨੂੰ ਬੱਸੀ ਪਠਾਣਾ, ਦਵਿੰਦਰ ਸਿੰਘ ਨੂੰ ਸਾਹਨੇਵਾਲ, ਮਨੀਸ਼ ਗੁਪਤਾ ਨੂੰ ਲੁਧਿਆਣਾ ਪੂਰਬੀ, ਸਾਹਿਲ ਸ਼ਰਮਾ ਨੂੰ ਲੁਧਿਆਣਾ ਦੱਖਣੀ, ਦੀਪਕ ਗੋਇਲ ਨੂੰ ਗਿੱਲ, ਤੇਜਬੀਰ ਸਿੰਘ ਗਿੱਲ ਨੂੰ ਪਾਇਲ, ਰਮਨਦੀਪ ਸਿੰਘ ਨੂੰ ਦਾਖਾ, ਵਰਿੰਦਰ ਸਿੰਘ ਨੂੰ ਬਾਘਾ ਪੁਰਾਣਾ, ਪਰਮਿੰਦਰ ਸਿੰਘ ਮਾਨ ਨੂੰ ਧਰਮਕੋਟ, ਸੋਨੰੂ ਹਾਂਡਾ ਨੂੰ ਫ਼ਿਰੋਜ਼ਪੁਰ ਦਿਹਾਤੀ, ਮਨਜਿੰਦਰ ਸਿੰਘ ਖੇੜਾ ਨੂੰ ਜਲਾਲਾਬਾਦ, ਵਨੀਤ ਕਾਮਰਾ ਨੂੰ ਫ਼ਾਜ਼ਿਲਕਾ, ਤਵਿੰਦਰ ਪਾਲ ਹਾਇਰ ਨੂੰ ਬੱਲੂਆਣਾ, ਗੁਰਪਿਆਰ ਸਿੰਘ ਨੂੰ ਲੰਬੀ, ਗੁਰਜਿੰਦਰ ਸਿੰਘ ਨੂੰ ਮਲੋਟ, ਗੁਲਾਬ ਸਿੰਘ ਧਾਲੀਵਾਲ ਨੂੰ ਰਾਮਪੁਰਾ ਫੂਲ, ਸ਼ੌਨਕ ਜੋਸ਼ੀ ਨੂੰ ਬਠਿੰਡਾ ਸ਼ਹਿਰੀ, ਪ੍ਰਨੀਤ ਸਿੰਘ ਭੁੱਲਰ ਨੂੰ ਬਠਿੰਡਾ ਦਿਹਾਤੀ, ਬਿਸ਼ਨਜੀਤ ਸਿੰਘ ਨੂੰ ਮਾਨਸਾ, ਭਗਵੰਤ ਸਿੰਘ ਚਾਹਲ ਨੂੰ ਬੁਢਲਾਡਾ, ਨਿਰਮਲ ਦੁੱਲਤ ਨੂੰ ਦਿੜ੍ਹਬਾ, ਜ਼ਮੀਰ ਪਰਵੇਜ਼ ਨੂੰ ਮਲੇਰਕੋਟਲਾ, ਨਰਿੰਦਰਪਾਲ ਸਿੰਘ ਨੂੰ ਅਮਰਗੜ੍ਹ, ਗੁਰਜੀਤ ਸਿੰਘ ਗਰਚਾ ਨੂੰ ਸੰਗਰੂਰ, ਹਰਵਿੰਦਰ ਸਿੰਘ ਵੜਿੰਗ ਨੂੰ ਘਨੌਰ, ਵਿਨੀਤ ਜਿੰਦਲ ਸ਼ੰਕਰ ਨੂੰ ਸਮਾਣਾ, ਅਮਨਦੀਪ ਸਿੰਘ ਨੂੰ ਸ਼ੁਤਰਾਣਾ, ਅਮਰਵੀਰ ਸਿੱਧੂ ਨੂੰ ਸੁਲਤਾਨਪੁਰ ਲੋਧੀ, ਵਿਸ਼ਵ ਬੰਧੂ ਨੂੰ ਡੇਰਾ ਬੱਸੀ, ਮਨੀਸ਼ ਕੁਮਾਰ ਨੂੰ ਧੂਰੀ, ਆਕਾਸ਼ਦੀਪ ਸਿੰਘ ਵਿਰਦੀ ਨੂੰ ਜ਼ੀਰਾ, ਗਗਨਦੀਪ ਸਹਿਗਲ ਨੂੰ ਮੋਗਾ, ਜਗਮੀਤ ਸਿੰਘ ਨੂੰ ਨਿਹਾਲ ਸਿੰਘ ਵਾਲਾ, ਮਨਦੀਪ ਸਿੰਘ ਬੁੱਗੜ ਨੂੰ ਮੌੜ ਮੰਡੀ, ਰਮਨਦੀਪ ਸਿੰਘ ਨੂੰ ਤਲਵੰਡੀ ਸਾਬੋ, ਗੁਰਸੇਵਕ ਸਿੰਘ ਵਿੱਕੀ ਨੂੰ ਸੁਨਾਮ, ਬਲਕਰਣ ਸਿੰਘ ਨੂੰ ਕੋਟਕਪੂਰਾ, ਮਨਦੀਪ ਮੰਨਾ ਮਝੇਲ ਨੂੰ ਕਰਤਾਰਪੁਰ, ਆਦੇਸ਼ਪਾਲ ਸਿੰਘ ਰੁਪਾਨਾ ਨੂੰ ਫ਼ਰੀਦਕੋਟ, ਮਨਿੰਦਰ ਸਿੰਘ ਨੂੰ ਆਤਮ ਨਗਰ ਅਤੇ ਹੈਪੀ ਬਾਂਸਲ ਨੂੰ ਜਗਰਾਉਂ ਵਿਖੇ ਨਿਯੁਕਤ ਕੀਤਾ ਗਿਆ।

Powered by Blogger.