ਮੋਗਾ ਰੈਲੀ ਲਈ ਗੁਲਾਬੇਵਾਲਾ ਤੋਂ ਕਾਂਗਰਸੀ ਆਗੂਆਂ ਦਾ ਵੱਡੀ ਗਿਣਤੀ ਵਿੱਚ ਕਾਫ਼ਲਾ ਰਵਾਨਾ


ਮਿਸ਼ਨ 2019 ਲਈ ਅੱਜ ਮੋਗਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਰੈਲੀ ਵਿੱਚ ਜਾਣ ਲਈ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇਵਾਲਾ ਤੋਂ ਹਰਚਰਨ ਸਿੰਘ, ਜਗਪਾਲ ਸਿੰਘ, ਮੰਦਰ ਸਿੰਘ, ਸੀਓ ਸਿੰਘ, ਤਰਸੇਮ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਰਵਾਨਾ ਹੁੰਦਾ ਹੋਇਆ।
Powered by Blogger.