ਪਿੰਡ ਕੋਟਲੀ ਦੇ ਗੁਰੂਘਰ ਦਾ ਲੈਂਟਰ ਪਾਇਆਗਿੱਦੜਬਾਹਾ (ਮਨਜੀਤ ਸਿੰਘ ਸਿੱਧੂ) ਕੋਠੇ ਢਾਬਾਂ ਵਾਲੇ ਪਿੰਡ ਕੋਟਲੀ ਵਿਖੇ ਗੁਰੂਦੁਆਰਾ ਸਾਹਿਬ ਸ਼੍ਰੀ ਹਰਕ੍ਰਿਸ਼ਨ ਸਾਹਿਬ ਦੀ ਇਮਾਰਤ ਦਾ ਲੈਂਟਰ ਸਮੂਹ ਪਿੰਡ ਵਾਸੀਆਂ ਅਤੇ ਗੁਰੂਦੁਆਰਾ ਕਮੇਟੀ ਦੇ ਉਪਰਾਲੇ ਸਦਕਾ ਪਾਇਆ ਗਿਆ। ਜਿਸ ਵਿੱਚ ਨਗਰ ਦੀਆਂ ਸਮੂਹ ਸਿੱਖ ਸੰਗਤਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਸਾਰੀ ਦੀ ਸੇਵਾ ਕੀਤੀ ਗਈ।
Powered by Blogger.