ਸਾਬਕਾ ਐੱਮ ਐੱਲ ਏ ਪਰਮਜੀਤ ਸਿੰਘ ਸੰਧੂ ਦਾ ਦਿਹਾਂਤ


ਜਲਾਲਾਬਾਦ (ਅਰੋੜਾ) ਹਲਕਾ ਗੁਰੂਹਰਸਹਾਏ ਦੇ ਸਾਬਕਾ ਐਮ ਐਲ ਏ ਪਰਮਜੀਤ ਸਿੰਘ ਸੰਧੂ ਦਾ ਲੰਬੀ ਬਿਮਾਰੀ ਦੇ ਚੱਲਦਿਆਂ ਬਠਿੰਡਾ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਦੁਪਹਿਰ ਦੋ ਵਜੇ ਉਨ੍ਹਾਂ ਦੇ ਜੱਦੀ ਪਿੰਡ ਲੱਧੂ ਵਾਲਾ ਉਤਾੜ ਜਲਾਲਾਬਾਦ ਵਿਖੇ ਹੋਵੇਗਾ।
Powered by Blogger.