ਸੀਨੀਅਰ ਕਾਂਗਰਸੀ ਹਰਚਰਨ ਸਿੰਘ ਦਾਰਾ ਦੀ ਅਗਵਾਈ ਹੇਠ ਝੁੱਗੇ ਰਣਜੀਤਗੜ੍ਹ ਤੋਂ ਰੈਲੀ ਲਈ ਕਾਫ਼ਲਾ ਰਵਾਨਾ


ਮਿਸ਼ਨ 2019 ਲਈ ਅੱਜ ਮੋਗਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਰੈਲੀ ਵਿੱਚ ਜਾਣ ਲਈ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੇ ਨਿਰਦੇਸ਼ਾਂ ‘ਤੇ ਪਿੰਡ ਝੁੱਗੇ ਰਣਜੀਤਗੜ੍ਹ ਤੋਂ ਹਰਚਰਨ ਸਿੰਘ ਦਾਰਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਰਵਾਨਾ ਹੁੰਦਾ ਹੋਇਆ।
Powered by Blogger.