ਰੈਲੀ ਲਈ ਭੰਗੇਵਾਲਾ ਤੋਂ ਕਾਫ਼ਿਲਾ ਰਵਾਨਾ


ਮਿਸ਼ਨ 2019 ਲਈ ਅੱਜ ਮੋਗਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਰੈਲੀ ਵਿੱਚ ਜਾਣ ਲਈ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੇ ਨਿਰਦੇਸ਼ਾਂ ‘ਤੇ ਪਿੰਡ ਭੰਗੇਵਾਲਾ ਤੋਂ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਰਵਾਨਾ ਹੁੰਦਾ ਹੋਇਆ।
Powered by Blogger.