ਹਰਚਰਨ ਸਿੰਘ ਸੋਥਾ ਦੇ ਜਿਲ੍ਹਾ ਪ੍ਰਧਾਨ ‘ਤੇ ਵੰਡੇ ਲੱਡੂ


ਗਿੱਦੜਬਾਹਾ (ਮਨਜੀਤ ਸਿੱਧੂ) ਪੰਜਾਬ ਕਾਂਗਰਸ ਵੱਲੋਂ ਸ. ਹਰਚਰਨ ਸਿੰਘ ਬਰਾੜ (ਸੋਥਾ) ਨੂੰ ਜਿਲ੍ਹਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਕੋਠੇ ਢਾਬਾਂ ਵਾਲੇ (ਕੋਟਲੀ ਅਬਲੂ) ਦੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਸੇਖੋਂ ਨੇ ਲੱਡੂ ਵੰਡੇ ਅਤੇ ਇਸ ਮੌਕੇ ‘ਤੇ ਉਹਨਾਂ ਵੱਲੋਂ ਸ. ਬਰਾੜ ਨੂੰ ਵਧਾਈ ਦਿੱਤੀ ਗਈ ਅਤੇ ਸਮੁੱਚੀ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਉਹਨਾਂ ਨਾਲ ਜਸਵੀਰ ਸਿੰਘ ਸੀਨੀ. ਕਾਂਗਰਸੀ ਆਗੂ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਸੱਤਪਾਲ ਸਿੰਘ (ਕਾਲਾ ਪੰਚ), ਗੁਰਮੇਜ ਸਿੰਘ ਪੰਚ, ਗੁਲਾਬ ਸਿੰਘ ਪੰਚ, ਗੁਰਮਿੰਦਰ ਸਿੰਘ ਪੰਚ, ਜਸਵੀਰ ਸਿੰਘ ਛਿੰਦੀ, ਸੁਖਦੇਵ ਸਿੰਘ ਪੰਚ, ਭਾਰਤ ਕੁਮਾਰ, ਸੁਖਜੀਤ ਸਿੰਘ ਪ੍ਰਧਾਨ, ਵਿਜੇ ਪਾਲ, ਬੂਟਾ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ ਪੰਚ, ਕਰਮਜੀਤ ਕੌਰ ਪੰਚ, ਸੁਖਬੀਰ ਕੌਰ ਪੰਚ, ਡਾ. ਮਨਪ੍ਰੀਤ ਮਨੀ, ਕੁਲਵਿੰਦਰ ਸਿੰਘ, ਜੰਗ ਸਿੰਘ ਸੀਨੀ. ਕਾਂਗਰਸੀ ਆਗੂ, ਸੁਰਜੀਤ ਸਿੰਘ ਸਾਬਕਾ ਪੰਚ, ਅਵਤਾਰ ਸਿੰਘ, ਰਮਨਦੀਪ ਸਿੰਘ, ਮਨਤਾਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।
Powered by Blogger.