ਰਾਜਾ ਵੜ੍ਹਿੰਗ ਨੂੰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਬਣਨ ਅਤੇ ਕੈਬਨਿਟ ਰੈਂਕ ਮਿਲਣ ‘ਤੇ ਕਾਂਗਰਸੀਆਂ ਵੰਡੇ ਲੱਡੂ


ਸ਼੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਅਰੋੜਾ) ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੂੰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਬਣਨ ਅਤੇ ਕੈਬਨਿਟ ਰੈਂਕ ਮਿਲਣ ਦੀ ਖੁਸ਼ੀ ਵਿੱਚ ਯੂਥ ਕਾਂਗਰਸੀ ਆਗੂਆਂ ਵੱਲੋਂ ਮੈਂਬਰ ਜਿਲ੍ਹਾ ਪ੍ਰੀਸ਼ਦ ਸਿਮਰਜੀਤ ਸਿੰਘ ਭੀਨਾ ਬਰਾੜ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਦਾ ਇਜਾਹਰ ਕਰਦਿਆਂ ਆਲ ਇੰਡੀਆਂ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ, ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਪ੍ਰਿੰਯਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਅਤੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦਾ ਧੰਨਵਾਦ ਕੀਤਾ। ਇਸ ਮੌਕੇ ਦੀਦਾਰ ਬਰਾੜ, ਜਸਕਰਨ ਠੇਕੇਦਾਰ, ਗੁਰਮੇਲ ਠੇਕੇਦਾਰ, ਗੁਰਦਾਸ ਬਧਾਈ, ਲਾਡੀ ਸਰਪੰਚ ਮਾਂਗਟਕੇਰ, ਬੋਹੜ ਜਟਾਣਾ, ਅਬਲੂ ਉਦੇਕਰਨ ਚੇਅਰਮੈਨ, ਹਰਜੀਤ ਸੰਧੂ, ਮਨਿੰਦਰ ਚੋਪੜਾ, ਗੁਰਦੇਵ ਸਿੰਘ ਮੁਕੰਦੇ ਵਾਲਾ, ਜਗਮੀਤ ਮੈਂਬਰ ਬਲਾਕ ਸੰਮਤੀ, ਬਾਬੂ ਰਾਮ, ਭੋਲਾ ਸੰਗੂਧੌਣ, ਨਛੱਤਰ ਸਰਪੰਚ ਜੰਮੂਆਣਾ, ਸੁਖਚੈਨ ਸਰਪੰਚ ਬਾਹਮਣਵਾਲਾ, ਮੰਗਾ ਸਿੰਘ ਸਰਪੰਚ ਉਦੇਕਰਨ, ਅਜੀਤ ਕੰਗ, ਦੀਪੂ ਚੌਧਰੀ, ਗੁਰਪ੍ਰੀਤ ਲੁਬਾਣਿਆਂਵਾਲੀ, ਗੁਰਚਰਨ ਲੰਡੇਰੋਡੇ, ਸੁਖਮੰਦਰ ਸਿੰਘ, ਜਗਮੀਤ ਸਿੰਘ ਨੂਰਪੁਰ ਕ੍ਰਿਪਾਲ ਕੇ, ਸੁਖਸ਼ੇਰ ਸਿੰਘ, ਚੰਦਗੀ ਰਾਮ, ਨੀਟਾ ਬਰੀਵਾਲਾ, ਅਮਨ ਝਬੇਲਵਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਸਨ।
Powered by Blogger.