ਗਣਪਤੀ ਟਰੇਡਰਜ ਤੋਂ ਨਵੇਂ ਲਾਂਚ ਹੋਏ ਆਈਫੋਨ 12 ਪ੍ਰੋ ਖਰੀਦਣ ਵਾਲੇ ਪਹਿਲੇ ਗ੍ਰਾਹਕ ਬਣੇ ਹਰਮਨ ਸੰਧੂ

ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਮਸੀਤ ਚੌਂਕ ਸਥਿਤ ਗਣਪਤੀ ਟਰੇਡਰਜ ਵਲੋਂ ਐਪਲ ਕੰਪਨੀ ਵਲੋਂ ਲਾਂਚ ਕੀਤਾ ਆਈਫੋਨ 12 ਪ੍ਰੋ ਦਾ ਪਹਿਲਾ ਸੈੱਟ ਪਿੰਡ ਭੰਗੇਵਾਲਾ ਦੇ ਵਾਸੀ ਹਰਮਨਦੀਪ ਸਿੰਘ ਸੰਧੂ ਨੇ ਖਰੀਦਿਆ। ਇਸ ਸਬੰਧੀ ਜਾਣਕਾਰੀ ਗਣਪਤੀ ਟਰੇਡਰਜ (ਤੀਰਥ ਮੋਬਾਈਲ) ਦੇ ਮਾਲਕ ਨੇ ਦਿਤੀ। ਉਹਨਾਂ ਦਸਿਆ ਕਿ ਅਜ ਸਾਡੇ ਵਲੋਂ ਐਪਲ ਕੰਪਨੀ ਵਲੋਂ ਲਾਂਚ ਕੀਤਾ ਆਈਫੋਨ 12 ਪਰੋ ਦਾ ਪਹਿਲਾ ਸੈੱਟ ਪਿੰਡ ਭੰਗੇਵਾਲਾ ਦੇ ਵਾਸੀ ਹਰਮਨਦੀਪ ਸਿੰਘ ਸੰਧੂ ਨੂੰ ਵੇਚਿਆ ਗਿਆ। ਉਹਨਾਂ ਦਸਿਆ ਕਿ ਗ੍ਰਾਹਕ ਵਲੋਂ ਮੋਬਾਈਲ ਨੂੰ ਲੈ ਕੇ ਕਾਫੀ ਸੰਤੁਸ਼ਟੀ ਪਾਈ ਗਈ।

Powered by Blogger.