ਚੌਂਕੀ ਮਾਨ ਸਿੰਘ ਵਾਲਾ ਵਿਖੇ ਨਾਕਾ ਇੰਚਾਰਜ਼ ਦੀ ਅਗਵਾਈ ਹੇਠ ਲਗਾਏ ਗਏ ਬੂਟੇ

 ਐਸ.ਐਸ.ਪੀ ਮੈਡਮ ਡੀ. ਸੁਡਰਵਿਲੀ ਅਤੇ ਡੀਐਸਪੀ ਹਰਵਿੰਦਰ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਚੌਂਕੀ ਮਾਨ ਸਿੰਘ ਵਾਲਾ ਅਧੀਨ ਥਾਣਾ ਬਰੀਵਾਲਾ ਦੇ ਨਾਕਾ ਇੰਚਾਰਜ਼ ਸਰਬਜੀਤ ਸਿੰਘ, ਨਛੱਤਰ ਸਿੰਘ ਅਤੇ ਨਿਰਮਲ ਸਿੰਘ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਬੂਟੇ ਲਗਾਏ ਗਏ।
Powered by Blogger.