ਐਸ.ਆਈ ਬਲਵੰਤ ਸਿੰਘ ਪੱਦ ਉਨਤ ਬਣੇ ‘ਇੰਸਪੈਕਟਰ‘

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਐਸ.ਆਈ ਬਲਵੰਤ ਸਿੰਘ ਜੋ ਕੇ ਪੁਲਿਸ ਲਾਇਨ ਵਿੱਚ ਲਾਇਨ ਅਫਸਰ ਵਜ਼ੋ ਆਪਣੀ ਡਿਊਟੀ ਨਿਭਾ ਰਹੇ ਹਨ। ਜਿਨ੍ਹਾਂ ਨੂੰ ਵਧੀਆਂ ਸੇਵਾਂਵਾ ਬਦਲੇ ਅੱਜ ਰੇਗੂਲਰ ਇੰਸਪੈਕਟਰ ਪੱਦ ਉੱਨਤ ਕੀਤਾ ਕੀਤਾ ਗਿਆ ਹੈ। ਇਸ ਮੌਕੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਹੇਮੰਤ ਕੁਮਾਰ ਸ਼ਰਮਾਂ ਡੀ.ਐਸ.ਪੀ (ਐੱਚ) ਵੱਲੋਂ ਤਰੱਕੀ ਦੇ ਸਟਾਰ ਲਗਾਏ ਗਏ। ਐਸ.ਐਸ.ਪੀ ਜੀ ਵੱਲੋਂ ਇੰਸਪੈਕਟਰ ਬਲਵੰਤ ਸਿੰਘ ਨੂੰ ਵਧਾਈ ਦਿੰਦੇ ਹੋਏ ਅੱਗੇ ਵੀ ਵਧੀਆਂ ਡਿਊਟੀ ਕਰਨ ਲਈ ਪ੍ਰੈਰਿਤ ਕੀਤਾ।
Powered by Blogger.