ਨਵਾਂ ਸਾਲ ਚੜ੍ਹਨ ਦੀ ਖੁਸ਼ੀ ਵਿੱਚ ਸਥਾਨਕ ਥਾਂਦੇਵਾਲਾ ਰੋਡ ਨਾਨਕਪੁਰਾ ਬਸਤੀ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕਰਮਜੀਤ ਸਿੰਘ ਵਿੱਕਾ, ਕਰਮਜੀਤ ਸਿੰਘ ਪੰਮਾਂ, ਟੋਨੀ ਸਿੱਧੂ, ਮਨਿੰਦਰ ਸਿੰਘ, ਅਨੂੰ ਕੁਮਾਰ, ਨੀਰਜ ਕੁਮਾਰ, ਸੰਨੀ ਤੋਂ ਇਲਾਵਾ ਮੁਹੱਲਾ ਵਾਸੀ ਹਾਜ਼ਰ ਸਨ।