ਕਾਸ਼ੀ ਤੋਂ ਆਏ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਪਿੰਡ ਲੋਹਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸੀ ਤੋਂ ਆਏ ਸੇਵਾਦਾਰਾਂ ਦਾ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਬੰਸ ਸਿੰਘ ਲੋਹਗੜ੍ਹ ,ਮਹਿੰਦਰ ਸਿੰਘ, ਡਾ ਅਮਿੰਤਪਾਲ, ਡਾ ਬਲਦੇਵ ਸਿੰਘ, ਸੂਬੇਦਾਰ ਭੋਲਾ ਸਿੰਘ ਚੰਬਰ, ਸੂਬੇਦਾਰ ਤਰਸੇਮ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ ਪਤਰਕਾਰ,ਬੰਤ ਸਿੰਘ ਦੇਹੜ ਭੋਲਾ ਸਿੰਘ ਚੰਬਰ, ਬਲਜੀਤ ਸਿੰਘ ਦੇਹੜ ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
Powered by Blogger.